Lyrics and TranslationSay You Won't Let Go

James Arthur

Last update on: September 13, 2016

Original Lyrics

panjabiTranslation in Panjabi

I met you in the dark
ਮੈੰ ਤੈਨੂੰ ਹਨੇਰੇ 'ਚ ਮਿਲਿਆ ਸੀ
You lit me up
ਤੂੰ ਮੈਨੂੰ ਚਾਨਣ ਕੀਤਾ
You made me feel as though
ਤੂੰ ਮੈਨੂੰ ਅਹਿਸਾਸ ਕਰਵਾਇਆ ਇਹੋ ਜਿਹਾ
I was enough
ਮੈਂ ਠੀਕ ਸੀ
We danced the night away
ਆਪਾਂ ਰਾਤ ਨੂੰ ਨੱਚੇ ਸੀ
We drank too much
ਆਪਾਂ ਬਹੁਤ ਪੀਤੀ ਸੀ
I held your hair back when
ਮੈੰ ਤੇਰੇ ਵਾਲਾਂ ਨੂੰ ਹੱਥ 'ਚ ਲਿਆ
You were throwing up
ਜਦੋਂ ਤੂੰ ਡਿਗ ਰਹੀ ਸੀ
Then you smiled over your shoulder
ਫਿਰ ਤੂੰ ਸਮਾਇਲ ਕੀਤੀ ਮੇਰੇ ਮੋਡਿਆਂ 'ਚ
For a minute, I was stone cold sober
ਇਕ ਮਿੰਟ ਲਈ ਮੈਂ ਬਿਲਕੁਲ ਭੋਲਾ ਸੀ
I pulled you closer to my chest
ਮੈੰ ਤੈਨੂੰ ਅਾਪਣੀ ਛਾਤੀ ਦੇ ਨੇੜੇ ਕੀਤਾ
And you asked me to stay over
ਤੇੰ ਤੂੰ ਮੇਰੇ ਤੋੰ ਪੁਛਿਆ ਰੁੱਕਣ ਲਈ
I said, I already told ya
ਮੈਂ ਕਿਹਾ, ਮੈੰ ਤੈਨੂੰ ਪਹਿਲਾ ਕਹਿ ਚੁੱਕਾ
I think that you should get some rest
ਮੈੰ ਸੋਚਿਆ ਤੈਨੁੂੰ ਅਰਾਮ ਕਰਨਾ ਚਾਹਿਦਾ
I knew I loved you then
ਮੈਨੂੰ ਪਤਾ ਮੈੰ ਤੈਨੂੰ ਪਿਆਰ ਕੀਤਾ ਫੇਰ
But you'd never know
ਪਰ ਤੈਨੂੰ ਕਦੇ ਪਤਾ ਨਹੀਂ ਲਗਣਾ ਸੀ
Cause I played it cool
ਕਿਉਂਕਿ ਮੈੰ ਅਰਾਮ ਨਾਲ ਖੇਡਿਆ
When I was scared of letting go
ਜਦੋ ਮੈੰ ਡਰਦਾ ਸੀ ਤੇਰੇ ਜਾਣ ਦਾ
I know I needed you
ਮੈਨੂੰ ਪਤਾ ਮੈਨੂੰ ਤੇਰੀ ਲੋੜ ਸੀ
But I never showed
ਪਰ ਮੈਂ ਕਦੇ ਦਿਖਾਇਆ ਨੀ
But I wanna stay with you
ਪਰ ਮੈੰ ਤੇਰੇ ਨਾਲ ਰਹਿਣਾ ਚਾਹੁੰਦਾ
Until we're grey and old
ਜਦੋੰ ਤਕ ਅਸੀੰ ਬਜ਼ੁਰਗ ਨੀ ਹੋ ਜਾਂਦੇ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
I wake you up with some breakfast in bed
ਮੈੰ ਤੈਨੂੰ ਜਗਾਇਆ ਕੁਛ ਬਰੇਕਫੈਸਟ ਦੇ ਨਾਲ ਬੇਡ ਤੇ
I'll bring you coffee
ਮੈੰ ਤੇੈਨੂੰ ਕਾਫੀ ਲਿਆ ਕੇ ਦਊਗਾ
With a kiss on your head
ਇਕ ਕਿਸ ਤੇਰੇ ਮੱਥੇ ਤੇ ਨਾਲ
And I'll take the kids to school
ਤੇ ਮੈੰ ਬੱਚਿਆਂ ਨੂੰ ਸਕੂਲ ਲੈ ਕੇ ਜਾਊਗਾ
Wave them goodbye
ਓਹਨਾ ਨੂੰ ਅਲਵਿਦਾ ਕਰੂੰਗਾ
And I'll thank my lucky stars for that night
ਤੇ ਮੈਂ ਆਪਣੇ ਲੱਕੀ ਤਾਰਿਆਂ ਦਾ ਧੰਨਵਾਦ ਕਰੂੰਗਾ ਉਸ ਰਾਤ ਲਈ

Until we're grey and oldJames Arthur

When you looked over your shoulder
ਜਦ ਤੂੰ ਮੈਨੂੰ ਦੇਖਿਆ ਆਪਣੇ ਮੋਢੇ ਦੇ ਉਪਰ
For a minute, I forget that I'm older
ਇਕ ਮਿੰਟ ਲਈ ਮੈੰ ਭੁੱਲ ਗਿਆ ਕੀ ਮੈੰ ਵੱਡਾ ਹਾਂ
I wanna dance with you right now, oh
ਮੈੰ ਤੇਰੇ ਨਾਲ ਨੱਚਣਾ ਚਾਹੁੰਦਾ ਹਾਂ .. ਹੁਣੇ ਦੇ ਹੁਣੇ.. ਓਹ
And you look as beautiful as ever
ਤੇ ਤੂੰ ਖੂਬਸੂਰਤ ਦਿਖ ਰਹੀ ਆ ਹਮੇਸ਼ਾ ਦੀ ਤਰਾਂ
And I swear that everyday you'll get better
ਤੇ ਮੈਨੂੰ ਕਸਮ ਲਗੇ ਤੂੰ ਹਰ ਦਿਨ ਵਧਿਆ ਹੁੰਦੀ ਜਾ ਰਹੀ ਆ
You make me feel this way somehow
ਤੂੰ ਮੈਨੂੰ ਇਹ ਅਹਿਸਾਸ ਕਰਵਾਇਅਾ ਕਿੱਤੇ ਨਾ ਕਿੱਤੇ
I'm so in love with you
stoi enamorao de ti
And I hope you know
ਤੇ ਮੈੰ ਆਸ਼ਾ ਕਰਦਾ ਤੈਨੂੰ ਪਤਾ ਹੋਵੇ
Darling your love is more
ਡਾਰਲਿੰਗ ਤੇਰਾ ਪਿਆਰ ਜਿਆਦਾ
than its worth in gold
ਸੋਨੇ ਦੀ ਕੀਮਤ ਤੋਂ
We've come so far my dear
ਅਸੀਂ ਬਹੁਤ ਅੱਗੇ ਆ ਚੁੱਕੇ ਆ ਮੇਰੇ ਪਿਆਰੇ
Look how we've grown
ਦੇਖ ਅਸੀਂ ਕਿਵੇਂ ਵੱਡੇ ਹੋਏ ਆ
And I wanna stay with you
ਤੇ ਮੈੰ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ
Until we're grey and old
ਜਦੋੰ ਤਕ ਅਸੀੰ ਬਜ਼ੁਰਗ ਨੀ ਹੋ ਜਾਂਦੇ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
I wanna live with you
ontan mis pinches coreanitos >:v
Even when we're ghosts
ਭਾਵੇਂ ਜਦੋ ਆਪਾਂ ਭੂਤ ਹੋਇਏ
Cause you were always there for me
ਕਿਉਂਕਿ ਤੂੰ ਹਮੇਸ਼ਾ ਮੇਰੇ ਲਈ ਇੱਥੇ ਸੀ
When I needed you most
ਜਦੋ ਮੈਨੂੰ ਤੇਰੀ ਸੱਭ ਤੋਂ ਵੱਧ ਲੋੜ ਸੀ
I'm gonna love you till
ਮੈੰ ਤੈਨੂੰ ਓਦੋੰ ਤੱਕ ਪਿਆਰ ਕਰੂੰਗਾ ਜਦ ਤਕ
My lungs give out
ਮੇਰੇ ਸਾਹ ਨਹੀਂ ਮੁਕੱਦੇ
I promise till death we part
ਮੈੰ ਵਾਦਾ ਕਰਦਾ ਜਦ ਤੱਕ ਸਾਡੀ ਮਰ ਨਹੀੰ ਜਾਂਦੇ
Like in our vows
ਜਿਵੇਂ ਸਾਡੀ ਇੱਛਾਵਾਂ 'ਚ
So I wrote this song for you
ਤਾੰ ਮੈਂ ਤੇਰੇ ਲਈ ਆਹ ਗਾਣਾ ਲਿਖਿਆ
Now everybody knows
ਹੁਣ ਹਰ ਕੋਈ ਜਾਣਦਾ
Cause it's just you and me
ਕਿਉਂਕਿ ਇਹ ਬਸ ਤੂੰ ਤੇ ਮੈੰ ਆ
Until we're grey and old
ਜਦੋੰ ਤਕ ਅਸੀੰ ਬਜ਼ੁਰਗ ਨੀ ਹੋ ਜਾਂਦੇ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
Just say you won't let go
ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
Oh, just say you won't let go
ਓ ... ਬਸ ਕਹਿ ਦੇ ਤੂੰ ਕਦੇ ਨਹੀੰ ਜਾਇਗਾ
  • 35k

Last activities

Last edit byEbony Aigbe
Synced bySofia Godoy
Translated byFrania Kangni
These lyrics have been translated into 50 languagesThese lyrics have been translated into 50 languages

Musixmatch for Spotify and
iTunes is now available for
your computer

Download now